Main ki laina jamane to ( मैं की लैणा ज़माने तों ) Lyrics in Hindi English And Punjabi

Main ki laina jamane to ( मैं की लैणा ज़माने तों ) Lyrics in Hindi English And Punjabi


Worshiper - Pastor Shamey Hans 
Lyrics: Pastor Amanat Gill



Lyrics in Hindi

मैं की लैणा ज़माने तों, तेरा साथ स्वर्गां वर्गा,
तेरे प्यार दा इक सिक्का मैणूं अर्बां खरबां वर्गा,

तेरे प्यार ने मारियां मल्लां सोहणियां,
तेरे मुँह चों निकलदियां गल्लां सोहणियां,
गल्लां सोहणियां

तेरा मेल इकल्ले दा, बाइबल दे परबां वर्गा,
मैणूं दौलतां ते सौहरतां दी लोड़ कोई ना,
इस दुनीयां ते यीशु जिहा जोड़ कोई ना,
जोड़ कोई ना,

तेरी शान निराली ए, तेरा दिल नहीं सभ्नां वर्गा,
जेहड़े दावे कीते लोकां ने ओह झूठे निक्ले,
सच्च लग्दे सी मैणूं ओह वी झूठे निक्ले,
ओह वी झूठे निक्ले

सारे मातम दूर होए, तेरा मिलणा शगनां वर्गा।

Lyrics in English

Main ki laina jamane ton, tera saath swargan warga,
Tere pyaar da ik sikka mainu arban kharban warga,

Tere pyaar ne maariyan mallan sohniyan,
Tere moonh cho nikaldiyaan gallan sohniyan,
Gallan sohniyan

Tera mel ikalle da, Bible de parban warga,
Mainu daulatan te sauhratan di lor koi na,
Is duniya te Yesu jiha jod koi na,
Jod koi na,

Teri shaan nirali ae, tera dil nahi sabhna warga,
Jehde daave kite lokan ne oh jhoothe nikle,
Sach lagde si mainu oh vi jhoothe nikle,
Oh vi jhoothe nikle

Saare maatam door hoye, tera milna shagnan warga.
 
Lyrics in Punjabi


ਮੈਂ ਕੀ ਲੈਣਾ ਜਮਾਨੇ ਤੋਂ , ਤੇਰਾ ਸਾਥ ਸਵਰਗਾਂ ਵਰਗਾ ,
ਤੇਰੇ ਪਿਆਰ ਦਾ ਇੱਕ ਸਿੱਕਾ ਮੈਨੂੰ ਅਰਬਾਂ ਖਰਬਾਂ ਵਰਗਾ ,

ਤੇਰੇ ਪਿਆਰ ਨੇ ਮਾਰੀਆਂ ਮੱਲਾਂ ਸੋਹਣੀਆਂ ,
ਤੇਰੇ ਮੂੰਹ ਚੋ ਨਿਕਲਦੀਆਂ ਗੱਲਾਂ ਸੋਹਣੀਆਂ ,
ਗੱਲਾਂ ਸੋਹਣੀਆਂ

ਤੇਰਾ ਮੇਲ ਇਕੱਲੇ ਦਾ , ਬਾਈਬਲ ਦੇ ਪਰਬਾਂ ਵਰਗਾ ,
ਮੈਨੂੰ ਦੌਲਤਾਂ ਤੇ ਸੌਹਰਤਾਂ ਦੀ ਲੋੜ ਕੋਈ ਨਾ ,
ਇਸ ਦੁਨੀਆ ਤੇ ਯਿਸੂ ਜਿਹਾ ਜੋੜ ਕੋਈ ਨਾ ,
ਜੋੜ ਕੋਈ ਨਾ ,

ਤੇਰੀ ਸ਼ਾਨ ਨਿਰਾਲੀ ਏ , ਤੇਰਾ ਦਿਲ ਨਹੀਂ ਸਭਨਾ ਵਰਗਾ ,
ਜਿਹੜੇ ਦਾਅਵੇ ਕੀਤੇ ਲੋਕਾਂ ਨੇ ਉਹ ਝੂਠੇ ਨਿਕਲੇ ,
ਸੱਚ ਲਗਦੇ ਸੀ ਮੈਨੂੰ ਉਹ ਵੀ ਝੂਠੇ ਨਿਕਲੇ ,
ਉਹ ਵੀ ਝੂਠੇ ਨਿਕਲੇ

ਸਾਰੇ ਮਾਤਮ ਦੂਰ ਹੋਏ , ਤੇਰਾ ਮਿਲਣਾ ਸ਼ਗਨਾਂ ਵਰਗਾ ,




Newest
Previous
Next Post »